
ਸ਼ੇਰਗਿੱਲ ਮੀਡੀਆਂ ਭਗਵਾਨ ਵਾਲਮੀਕਿ ਆਸ਼ਰਮ ਸੰਤ ਮਹਾਂ ਸਭਾ ਭਾਰਤ ਨਿਸ਼ਾਨ ਸਿੰਘ (26-8-2023):- ਅੱਜ ਵਾਲਮੀਕਿ ਸੰਤ ਸਟੂਡੀੳ ਨੇ ੳਨਲਾਈਨ ਪ੍ਰੋਗਰਾਮ ਬੁੱਕ ਕਰਨ ਦੀ ਸੁਵਿਧਾ ਆਪਣੇ ਵੈੱਬਸਾਈਟ ਤੇ ਟੈਸਟ ਕੀਤੀ।ਕਿਸ਼ੇ ਵੀ ਪ੍ਰਕਾਰ ਦਾ ਪ੍ਰੋਗਰਾਮ ਹੋਵੇ, ਉਹ ਤੁਸੀਂ ਘਰ ਬੈਠੇ ਬੁੱਕ ਕਰਵਾ ਸਕਦੇ ਹੋ ਅਤੇ ਵਾਲਮੀਕਿ ਸੰਤ ਨੈੱਟਵਰਕ ਤੇ ਦਿਖਾ ਸਕਦੇ ਹੋ।ਇਸ ਸੇਵਾ ਦਾ ਰੇਟ 11,108/- ਰੁਪੈ ਰੱਖਿਆ ਗਿਆ, ਜਿਸ ਵਿੱਚ ਤੁਹਾਡੇ ਪ੍ਰੋਗਰਾਮ ਦੀ ਖਬਰ ਵਾਲਮੀਕਿ ਸੰਤ ਦੀ ਮੈਗਜ਼ੀਨ , ਵਾਲਮੀਕਿ ਸੰਤ ਦੇ ਸ਼ੋਸਲ ਮੀਡੀਆਂ ਹੈਂਡਲਸ ਅਤੇ ਵਟਸਐਪ ਨੈੱਟਵਰਕ ਤੇ ਦਿਖਾਇਆ ਜਾਣਗੇ।ਸਤਿਗੁਰੂ ਜੀ ਨੇ ਅਦੇਸ਼ ਦਿੱਤਾ ਕਿ ਵੱਧ ਵੱਧ ਵਾਲਮੀਕਿ ਭਾਈਚਾਰਾ ਆਪਣੇ ਨਿਊਜ਼ ਨੈਟਵਰਕ ਤੇ ਆਵੇ, ਤਾਂ ਜੋ ਵੱਧ ਤੋਂ ਵੱਧ ਗਰੀਬਾਂ ਦਾ ਭਲਾ ਕੀਤਾ ਜਾ ਸਕੇ।ਨਿਯਮਾਂ ਅਤੇ ਸ਼ਰਤਾ ਲਾਗੂ, ਰਿਫੰਡ ਵਾਪਸ ਨਹੀਂ ਕੀਤਾ ਜਾਵੇਗਾ। ਜੈ ਵਾਲਮੀਕਿ ਹਰ ਹਰ ਵਾਲਮੀਕਿ।