ਪਿੰਡ ਵਿੱਚੋਂ ਉੱਠੇ ਸੈਲਾਬ ਨੇ ਹੀ ਸਰਕਾਰਾਂ ਨੂੰ ਝੁਕਾਇਆ!ਦਿਹਾਤੀ ਪਿੰਡ ਦੇ ਵਾਲਮੀਕਿ ਨੂੰ ਬਦਨਾਮ ਕਰਨ ਵਾਲੇ ਵਾਲਮੀਕਿ ਤੇ
- Satguru Mahant Malkit Nath Ji

- Aug 20, 2023
- 1 min read

ਸ਼ੇਰ ਗਿੱਲ ਮੀਡੀਆਂ ਸਪੈਸ਼ਲ ਰਿਪੋਰਟ ਨਿਸ਼ਾਨ ਸਿੰਘ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ :- ਅੱਜ ਸਤਿਗੁਰੂ ਮਲਕੀਤ ਨਾਥ ਜੀ ਨੇ ਆਪਣੇ ਚੈਨਲ ਉੱਪਰ ਬਿਆਨ ਦਿੰਦੇ ਹੋਏ ਕਿਹਾ ਕਿ ਜਦ ਵੀ ਧਰਮ ਲਈ ਬਲੀਦਾਨ ਦੇਣ ਦੀ ਗੱਲ ਹੋਈ ਅਤੇ ਦਿਹਾਤੀ ਪਿੰਡਾਂ ਵਿੱਚੋਂ ਇੰਨਕਲਾਬੀ ਜੋਧਿਆ ਨੇ ਉੱਠ ਕੇ ਸਰਕਾਰਾਂ ਨੂੰ ਠੱਲ ਪਾਈ ਹੈ।ਇਸ ਮੋਕੇ ਸਤਿਗੁਰੂ ਜੀ ਨੇ ਕਿਹਾ ਕੁਝ ਸਹਿਰੀ ਪਾਵਨ ਵਾਲਮੀਕਿ ਤੀਰਥ ਦੇ ਨਾਂ ਉੱਪਰ ਦਿਹਾਤੀ ਵਾਲਮੀਕਿ ਭਾਈਚਾਰੇ ਨੂੰ ਪੜ੍ਹਿਆ ਹੋਇਆ ਨਾ ਦੱਸ ਕੇ ਵਾਲਮੀਕਿ ਭਾਈਚਾਰੇ ਵਿੱਚ ਫੁੱਟ ਪਾ ਰਹੇ ਹਨ।ਸਤਿਗੁਰੂ ਜੀ ਨੇ ਆਦੇਸ਼ ਦਿੱਤਾ ਕਿ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਇਸ ਮੁੱਦੇ ਨੂੰ ਬੜ੍ਹੇ ਹੀ ਗੰਭੀਰਤਾ ਨਾਲ ਵਿਚਾਰ ਰਿਹਾ ਹੈ ਅਤੇ ਸਬੰਧਤ ਕਾਨੂਨੀ ਕਾਰਵਾਈ ਕਰਨ ਲਈ ਵਚਨਬੱਦ ਹੈ।ਜੈ ਵਾਲਮੀਕਿ ਹਰ ਹਰ ਵਾਲਮੀਕਿ।






Comments