ਵਾਲਮੀਕਿ ਸਮਾਜ ਵੱਲੋ ਡੀ.ਐਸ.ਪੀ ਅਟਾਰੀ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ
- Satguru Mahant Malkit Nath Ji

- Jul 7, 2023
- 1 min read

ਪ੍ਰੈਸ ਰਿਪੋਰਟਰ ਨਿਸ਼ਾਨ (ਅੰਮ੍ਰਿਤਸਰ) :- ਭਗਵਾਨ ਵਾਲਮੀਕਿ ਧਰਮ ਸਮਾਜ ਸੰਗਠਨ ਦੇ ਕੌਮੀ ਚੈਅਰਮੇਨ ਗੋਬਿੰਦਾ ਘਰਿੰਡੀ,ਚੈਅਰਮੈਨ ਸਾਹਿਬ ਘਰਿੰਡੀ,ਚੈਅਰਮੇਨ ਸੰਤ ਸਮਾਜ ਗੋਲਡੀ ਸਿੰਘ ਲਾਡੀ ਭੁੱਲਰ, ਚੈਅਰਮੇਨ ਯੂਥ ਵਿੰਗ ਸੁਖਦੇਵ ਬਹਿੜਵਾਲ, ਦੀ ਅਗਵਾਈ ਹੇਠ ਵਾਲਮੀਕਿ ਸਮਾਜ ਦੇ ਮਸਲਿਆ ਸੰਬੰਧੀ ਡੀ ਐਸ ਪੀ ਅਟਾਰੀ ਦੇ ਅਧੀਨ ਆੳਦੇ ਵੱਖ ਵੱਖ ਪੁਲਿਸ ਥਾਣਿਆ ਚ ਪਏ ਪੈਡਿੰਗ ਮਸਲਿਆ ਨੂੰ ਲੈ ਕੇ ਵਾਲਮੀਕਿ ਸਮਾਜ ਵੱਲੋ ਡੀ ਐਸ ਪੀ ਅਟਾਰੀ ਦੇ ਦਫਤਰ ਸਾਹਮਣੇ ਧਰਨਾ ਪ੍ਦਰਸ਼ਨ ਕੀਤਾ ਗਿਆ ਜਿਸ ਵਿੱਚ ਲਗਾਤਾਰ 2 ਘੰਟੇ ਮੀਹ ਵਰਦੇ ਵਿੱਚ ਧਰਨਾ ਜਾਰੀ ਰਿਹਾ ਅਤੇ ਮੀਹ ਵਰਦੇ ਵਿੱਚ ਡੀ ਐਸ ਪੀ ਅਟਾਰੀ ਪਰਵੇਸ਼ ਚੋਪੜਾ ਜੀ ਨੇ ਵਾਲਮੀਕਿ ਸਮਾਜ ਨੂੰ ਵਿਸਵਾਸ ਦਿਵਾ ਕੇ ਧਰਨਾ ਚੁਕਵਾਇਆ ਗਿਆ ਅਤੇ ਮੋਕੇ ਤੇ ਮਸਲੇ ਹੱਲ ਕੀਤੇ ਗਏ ਇਸ ਮੋਕੇ ਸੰਨੀ ਭਲਾ ਪਿੰਡ ਹੀਰਾ ਘਰਿੰਡੀ ਗੁਰ ਭੇਜ ਘਰਿੰਡੀ ਅਵਤਾਰ ਗੁਰੂਕਾਬਾਗ ਹਰਜੀਤ ਭੰਗਵਾ ਚਰਨਜੀਤ ਭੁੱਲਰ ਦਿਲਬਾਗ ਕੋਹਾਲੀ ਸਰਵਨ ਕੋਟਲੀ ਸੁਖਦੇਵ ਸਿੰਘ ਕੋਟਲੀ ਸਮਸੇਰ ਰਾਮੂਵਾਲ ਸਰਵਨ ਸਿੰਘ ਖਾਪੜਖੇੜੀ ਕਰਨ ਸਰਾਏ ਅਮਾਨਤ ਖਾ ਸੋਨਾ ਚਵਿੰਡਾ ਗੁਰਮੇਜ ਘਰਿੰਡੀ ਅਰਜਨ ਸਿੰਘ ਕਰਨ ਸਿੰਘ ਦਵਿੰਦਰ ਭੰਗਵਾ ਆਦਿ ਹਾਜਰ ਸਨ.






Comments