ਸਤਿਗੁਰੂ ਪਰਗਟ ਨਾਥ ਜੀ ਦਾ ਜਨਮ ਦਿਨ - ਸੰਜੀਵ ਨਾਹਰ ਸੇਵਕ
- Satguru Mahant Malkit Nath Ji

- Jul 16, 2023
- 1 min read

ਸ਼ੇਰਗਿੱਲ ਮੀਡੀਆ ਪੱਤਰਕਾਰ ਰਾਣਾ ਨੰਗਲੀ 16-7-2023 :- ਅੱਜ ਮਿਤੀ 15-07-2023 ਸ਼ੇਰ ਗਿੱਲ ਮੀਡੀਆਂ ਹਾਉਸ ਦੀ ਟੀਮ ਰਾਣਾ ਨੰਗਲੀ ਅਤੇ ਭਗਵਾਨ ਵਾਲਮੀਕਿ ਤੀਰਥ ਸਥਲ ਵੱਲੋ ਸੰਜੀਵ ਨਾਹਰ ਸਤਿਗੁਰੂ ਪ੍ਰਗਟ ਨਾਥ ਜੀ ਦੇ ਜਨਮਦਿਨ ਮੋਕੇ , ਭਗਵਾਨ ਵਾਲਮੀਕਿ ਯੋਗ ਆਸ਼ਰਮ ਡੇਰਾ ਬਾਬਾ ਲਾਲ ਨਾਥ ਜੀ , ਰਹੀਮਪੁਰ , ਉਗੀ ਜਲੰਧਰ ਵਿਖੇ ਕੇਕ ਲੈ ਕੇ ਪਹੁੰਚੀ ਅਤੇ ਸਤਿਗੁਰੂ ਪਰਗਟ ਨਾਥ ਜੀ ਕੋਲੋ ਅਸ਼ੀਰਵਾਦ ਲੈਣ ਲਈ ਪਹੁੰਚੀ।ਇਸ ਮੋਕੇ ਵੀਰ ਕਰਾਂਤੀ ਚੌਹਾਨ ਪ੍ਰਮੁੱਖ ਬੁਲਾਰੇ ਅੰਮ੍ਰਿਤਸਰ ਰੂਰਲ ਜੋਨ ਸ਼ੇਰ ਗਿੱੱਲ ਮੀਡਿਆ ਹਾਉਸ, ਸ੍ਰੀ ਸੁਖਵਿੰਦਰ ਸਿੰਘ ਸੋਨੂੰ ਕੋਮੀ ਚੇਅਰਮੈਨ ਭਗਵਾਨ ਵਾਲਮੀਕਿ ਯੂਥ ਏਕਤਾ ਸ਼ੰਗਰਸ ਕਮੇਟੀ, ਸ੍ਰੀ ਰਿਸ਼ੀ ਮੱਟੂ ਸਰਪਰਤ ਭਗਵਾਨ ਵਾਲਮੀਕਿ ਯੂਥ ਏਕਤਾ ਸ਼ੰਗਰਸ ਕਮੇਟੀ, ਧੀਰ ਸਿੰਘ ਜੱਜੇਆਣੀ ਚੇਅਰ ਮੈਨ ਪੰਜਾਬ ਭਗਵਾਨ ਵਾਲਮੀਕਿ ਯੂਥ ਏਕਤਾ ਸ਼ੰਗਰਸ ਕਮੇਟੀ ਆਦਿ ਸ਼ਾਮਿਲ ਸਨ।ਜੈ ਵਾਲਮੀਕਿ ਹਰ ਹਰ ਵਾਲਮੀਕਿ।






Comments